ਕੰਮ ਕਰੋ ਕਿ ਤੁਹਾਨੂੰ ਆਪਣੇ ਘਰ, ਕੰਮ, ਸਕੂਲ ਜਾਂ ਮਾਰਾਏ ਨੂੰ ਤਿਆਰ ਕਰਨ ਲਈ ਕੀ ਕਰਨ ਦੀ ਲੋੜ ਹੈ।
ਇਹ ਯਕੀਨੀ ਬਣਾਉਣਾ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਵਹਾਨਉ (whānau) ਜਾਣਦਾ ਹੈ ਕਿ ਕੀ ਕਰਨਾ ਹੈ ਅਤੇ ਇਸ ਵਿੱਚੋਂ ਲੰਘਣ ਲਈ ਲੋੜੀਂਦਾ ਤੁਹਾਡੇ ਕੋਲ ਉਹ ਸਬ ਹੈ। ਆਪਣੇ ਪਰਿਵਾਰ ਨੂੰ ਤਿਆਰ ਕਰਨ ਲਈ ਇਹਨਾਂ ਆਸਾਨ ਕਦਮਾਂ ਦੀ ਪਾਲਣਾ ਕਰੋ।
ਐਮਰਜੈਂਸੀ ਲਈ ਯੋਜਨਾ ਬਣਾਉਣਾ ਚੰਗੀ ਵਪਾਰਕ ਸਮਝ ਬਣਾਉਂਦਾ ਹੈ।
ਇਹ ਤੁਹਾਨੂੰ ਅਤੇ ਤੁਹਾਡੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਡਾਊਨਟਾਈਮ ਨੂੰ ਘੱਟ ਕਰਦਾ ਹੈ।
Photo library (civildefence.govt.nz)ਇਹ ਯਕੀਨੀ ਬਣਾਉਣ ਲਈ ਤੁਸੀਂ ਸਧਾਰਨ ਕਦਮ ਚੁੱਕ ਸਕਦੇ ਹੋ ਕਿ ਤੁਸੀਂ ਅਤੇ ਤੁਹਾਡਾ ਵਹਾਨਉ (whānau) ਇਸ ਵਿੱਚੋਂ ਲੰਘਣ ਲਈ ਤਿਆਰ ਹੋ।