ਨਿਊਜ਼ੀਲੈਂਡ ਵਿੱਚ ਸਾਨੂੰ ਬਹੁਤ ਸਾਰੇ ਕੁਦਰਤੀ ਖ਼ਤਰੇ ਹਨ। ਭੂਚਾਲ, ਹੜ੍ਹ, ਜ਼ਮੀਨ ਖਿਸਕਣ, ਗੰਭੀਰ ਮੌਸਮ, ਸੁਨਾਮੀ, ਜਵਾਲਾਮੁਖੀ ਗਤੀਵਿਧੀ, ਅਤੇ ਹੋਰ ਖ਼ਤਰੇ ਕਿਸੇ ਵੀ ਸਮੇਂ ਅਤੇ ਅਕਸਰ ਬਿਨਾਂ ਚੇਤਾਵਨੀ ਦੇ ਹੋ ਸਕਦੇ ਹਨ।
ਵੱਖ-ਵੱਖ ਏਜੰਸੀਆਂ ਐਮਰਜੈਂਸੀ ਦੇ ਪ੍ਰਬੰਧਨ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਮਿਲ ਕੇ ਕੰਮ ਕਰਦੀਆਂ ਹਨ। ਪਤਾ ਲਗਾਓ ਐਮਰਜੈਂਸੀ ਵਿੱਚ ਕੌਣ ਕੀ ਕਰਦਾ ਹੈ।
ਪਤਾ ਲਗਾਓ ਐਮਰਜੈਂਸੀ ਵਿੱਚ ਕੌਣ ਕੀ ਕਰਦਾ ਹੈ।ਇਹ ਯਕੀਨੀ ਬਣਾਉਣ ਲਈ ਤੁਸੀਂ ਸਧਾਰਨ ਕਦਮ ਚੁੱਕ ਸਕਦੇ ਹੋ ਕਿ ਤੁਸੀਂ ਅਤੇ ਤੁਹਾਡਾ ਵਹਾਨਉ (whānau) ਇਸ ਵਿੱਚੋਂ ਲੰਘਣ ਲਈ ਤਿਆਰ ਹੋ।