ਨਿਊਜ਼ੀਲੈਂਡ ਵਿੱਚ ਐਮਰਜੈਂਸੀ ਤਿਆਰੀਆਂ, ਖਤਰਿਆਂ ਬਾਰੇ ਅਤੇ Get Ready ਵੈੱਬਸਾਈਟ ਬਾਰੇ ਸੰਪਰਕ ਕਰੋ।
ਆਪਣੇ ਖੇਤਰ ਬਾਰੇ ਐਮਰਜੈਂਸੀ ਜਾਣਕਾਰੀ ਲੱਭ ਰਹੇ ਹੋ? ਸਥਾਨਕ ਐਮਰਜੈਂਸੀ ਜਾਣਕਾਰੀ, ਯੋਜਨਾਵਾਂ, ਨਕਸ਼ੇ, ਚੇਤਾਵਨੀਆਂ ਅਤੇ ਸਲਾਹ ਲਈ ਆਪਣੇ ਸਥਾਨਕ ਸਿਵਲ ਡਿਫੈਂਸ ਗਰੁੱਪ ਨਾਲ ਸੰਪਰਕ ਕਰੋ।
ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ (CDEM) ਗਰੁੱਪ ਨੂੰ ਲੱਭੋ।
ਜੇਕਰ ਤੁਸੀਂ ਇਸ ਸਾਈਟ, ਜਾਂ ਇਸ ਵਿੱਚ ਮੌਜੂਦ ਜਾਣਕਾਰੀ 'ਤੇ ਟਿੱਪਣੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਇੱਥੇ ਈਮੇਲ ਕਰੋ communicationsnema@nema.govt.nz