ਨਿਊਜ਼ੀਲੈਂਡ ਸੈਨਤ ਭਾਸ਼ਾ ਦੇ ਵੀਡੀਓ ਅਤੇ ਆਡੀਓ ਰਿਕਾਰਡਿੰਗਾਂ ਲੱਭੋ।
ਨਿਊਜ਼ੀਲੈਂਡ ਸੈਨਤ ਭਾਸ਼ਾ ਵਿੱਚ ਸਲਾਹ ਅਤੇ ਵੀਡੀਓ ਲੱਭੋ।
ਐਮਰਜੈਂਸੀ ਤਿਆਰੀ ਬਾਰੇ ਅੰਗਰੇਜ਼ੀ ਆਡੀਓ ਰਿਕਾਰਡਿੰਗਾਂ ਨੂੰ ਸੁਣੋ।
ਜੇਕਰ ਤੁਹਾਡੀ ਕੋਈ ਅਪਾਹਜਤਾ ਜਾਂ ਕੋਈ ਜ਼ਰੂਰਤ ਹੈ ਜੋ ਤੁਹਾਨੂੰ ਐਮਰਜੈਂਸੀ ਵਿੱਚ ਵਧੇਰੇ ਜੋਖਮ ਵਿੱਚ ਪਾ ਸਕਦੀ ਹੈ, ਤਾਂ ਤਿਆਰ ਰਹਿਣ ਲਈ ਸਲਾਹ ਲਓ।